Exclusive: Akali Dal ने किया Dakha Police Station का घिराव, SSP को दी चितावनी

Поделиться
HTML-код
  • Опубликовано: 17 окт 2019
  • Official website:
    www.dainiksaveratimes.com
    Like us on Facebook
    / dainiksavera
    Follow us on Twitter
    / saveratimes
    Follow us on Instagram
    / dainik.savera
    Download our Mobile Apps
    ANDRIOD
    play.google.com/store/apps/de...
    Apple IOS
    itunes.apple.com/in/app/daini...
    #DainikSavera

Комментарии • 291

  • @gurbachansingh4491
    @gurbachansingh4491 4 года назад +31

    ਅਾ ਪੁਲਸ ਦਾ ਕੰਮ ਅਾ ਕਦੋਂ ਗਿਰਫ਼ਤਾਰ ਕਰਨਾ ਵਾਂ ਚੀਮਾ ਸਾਬ ਸੁਜਾ ਦੇ ਰਹੇ ਨੇ ਕਿ ਵੀ 24 ਤਰੀਕ ਤੱਕ ਗਿਰਫ਼ਤਾਰ ਨਾਂ ਕਰੋ ਕਿਸ ਤਰ੍ਹਾਂ ਦਾ ਸਿਸਟਮ ਵਾਂ ਮੇਰੇ ਪੰਜਾਬ ਦਾ ਇੱਕ ਐਸਐਸਪੀ ਨੂੰ ਧਮਕੀ ਦੇ ਰਹੇ ਨੇ ਕੀ ਤੂੰ ਅਾ ਕਰ ਤੂੰ ਓ ਕਰ ਤਾਂ ਹੀ ਤਾਂ ਪੰਜਾਬ ਤਰੱਕੀ ਨੀ ਕਰ ਰਿਹਾ ਅਾ ਅਕਾਲੀ 10 ਸਾਲ ਆਪ ਵੀ ਇਸ ਤਰ੍ਹਾਂ ਹੀ ਕਰਦੇ ਰਹੇ ਨੇ ਹੁਣ ਆਪ ਦੀ ਵਾਰੀ ਮਿਰਚਾ ਲਗਦੀਆਂ ਨੇ ਅਾ ਤਾਂ ਭਜਦਿਆ ਨੂੰ ਵਾਣ ਬਰਾਬਰ ਹੈ

  • @nirmalnoor6945
    @nirmalnoor6945 4 года назад +27

    ਪੰਜਾਬ ਦੇ ਮਾੜੇ ਹਾਲਾਤ ਨਾ ਬਣਾਓ

  • @a.srandhawa3607
    @a.srandhawa3607 4 года назад +20

    ਦੋਸਤੋ ਇਕ ਗੱਲ ਤਾਂ ਪੱਕੀ ਹੈ, ਜਿਸਦੀ ਸਰਕਾਰ ਪੰਜਾਬ ਚ ਉਸਦੀ ਗੁਲਾਮ ਪੰਜਾਬ ਪੁਲੀਸ ਹੋ ਜਾਂਦੀ ਐ.

  • @balrajsinghkanda2730
    @balrajsinghkanda2730 4 года назад +2

    Good job

  • @user-pq4sg7gf6n
    @user-pq4sg7gf6n 3 месяца назад

    Pareshan. Akali dal badal..kar raha. Police walo bro daro na ina de jutt fero dellea de

  • @ManiSingh-kp3bz
    @ManiSingh-kp3bz 4 года назад +6

    Evi captaion da Bnda.ene k kum krna.S.S.P.

  • @rajpreetsingh7948
    @rajpreetsingh7948 4 года назад +10

    Akali dal zendabad ✌️

  • @JagjitSingh-hp4jz
    @JagjitSingh-hp4jz 4 года назад +9

    ਚੀਮਾਂ ਗੁਰੂ ਗਰੰਥ ਸਹਿਬ ਉਪਰ ਆਪਣਾਂ ਹੱਥ ਰੱਖ ਕਿ ਸਹੂੰ ਖਾਵੇ ਕਿ ਇਹ ਕੰਮ ਤੁੰਸੀ ਹੀ ਸੁਰੂ ਕੀਤਾ ਪੁਲਸ ਨੂੰ ਪੁਛੋ ਇਹ ਕੰਮ ਅਕਾਲੀਆਂ ਹੀ ਸੁਰੂ ਕੀਤਾ

    • @gurkamalsingh9877
      @gurkamalsingh9877 4 года назад

      Akaliya di sarkar ta 10 saal rahi aa eh sb ta ostoh bhi pehla da ho reha

    • @gurkamalsingh9877
      @gurkamalsingh9877 4 года назад

      1975 ch kihdi sarkar c jdo dhakke nal nasbandi krvai gai c te jdo loktantr da shareaam katal kita gya c

  • @sandhusandhu7857
    @sandhusandhu7857 4 года назад +15

    Good job majitha saab

  • @Navdeep6027-pz9xf
    @Navdeep6027-pz9xf 2 месяца назад

    ਮੈ ਪੰਜਾਬ ਤੋਂ 25 ਸਾਲ ਬਹਾਰ ਰਿਹਾ ਹਲੇ ਮੇ ਬਾਦਲ ਸਾਬ ਦੇ ਕੰਮਾਂ ਵਾਰੇ ਪਤਾ ਨਹੀਂ ਬਾਦਲ ਸਾਬ ਨੇ ੱਇੱਕ ਲੁਧਿਆਣੇ ਆਲੂਆਂ ਦੀ ਫੇਕਟਰੀ ਲਗਵੀ ਸੀ ਜੋ ਕਿ 300 ਟੰਨ ਆਲੂ 12 ਘੰਟੇ ਵਿੱਚ ਖਪਤ ਕਰਦੀ ਹੈ ਕਿਸਾਨਾ ਲੇਈ ਕਿਡੀ ਵੱਡੀ ਦੇਣ ਐ

  • @GurpreetSingh-uq4po
    @GurpreetSingh-uq4po 4 года назад +1

    Good Job

  • @Avtarsingh-qm5dg
    @Avtarsingh-qm5dg 4 года назад +4

    Mahesh indar singh garwaal ji bade vadia insaan hai sanu insaaf davaya si mai moge ton

  • @nirmalnoor6945
    @nirmalnoor6945 4 года назад +6

    ਕਾਂਨੂੰਨ ਦੀ ਉਲੰਗਨਾ

  • @RanjitSingh-hl2fo
    @RanjitSingh-hl2fo 4 года назад +11

    Wah majathia s s p di bolti band karti

  • @9tyourkid
    @9tyourkid 4 года назад +4

    SSP SAHAB NU KOI PANI PILAO

    • @Gurinder631
      @Gurinder631 3 года назад

      SSP imandar hai....te saaf jeh reha it's not in my area or jurisdiction....edi koi gal nhi

  • @gurbachansingh4491
    @gurbachansingh4491 4 года назад +12

    ਮਰੀ ਜ਼ਮੀਰ ਵਾਲੇ ਲੋਕ ਸਾਲਿਓ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਭੁੱਲ ਗਏ ਨਸ਼ਾ ਕੀ ਸੁਹਾ ਖਤਮ ਹੋਣਾ ਪੰਜਾਬ ਵਿੱਚੋ je ਇਸ ਤਰ੍ਹਾਂ ਹੀ ਪੁਲਸ ਦੇ ਰਾਹ ਵਿੱਚ ਅੜਿਕਾ ਪਾਉਂਦੇ ਰਹੇ ਤਾਂ ਬੈਂਸ ਸਾਬ ਨੂੰ ਬੇਨਤੀ ਅਾ ਵੀ ਕੁੱਝ ਕਰੇ ਇਨ੍ਹਾਂ ਦਾ ਓ ਹੀ ਕੁੱਝ ਕਰ ਸਕਦੇ ਨੇ ਲੋਕੋ je ਅਪਣੇ ਬੱਚੇ ਬਚੌਣੇ ਨੇ ਤਾਂ ਬੈਂਸ ਸਾਬ ਦਾ ਸਾਥ ਦਿਓ ਭਗਵੰਤ ਮਾਨ ਤੇ ਖੈਰਾ ਸਾਬ ਨੂੰ ਵੀ ਬੇਨਤੀ ਹੈ ਕੀ ਸਾਰੇ ਇੱਕਠੇ ਹੋ ਜਾਓ je ਪੰਜਾਬ ਨੂੰ ਬਚਾਉਣਾ ਹੈ ਤਾਂ

  • @yadvindersingh2116
    @yadvindersingh2116 2 года назад +1

    Akali sarkar vich koi vi gangstar nahi c waheguru ji Mehar karn

  • @nirmalnoor6945
    @nirmalnoor6945 4 года назад +2

    ਕਾਂਨੂੰਨ ਦੇ ਵਿੱਚ ਰਹਿ ਕੇ ਸਭ ਕੁੱਝ ਕਰੋ

  • @JagjitSingh-hp4jz
    @JagjitSingh-hp4jz 4 года назад +5

    ਆ ਜਿਹੜੇ ਇਹਨਾਂ ਦਾ ਲੋਕ ਸਾਥ ਦੇ ਰਹੇ ਹਨ ਇਹ ਲੋਕ ਗੁਰੂ ਗ੍ਥੰ ਸਹਿਬ ਜੀ ਦੇ ਵਰੁਧ ਜਾ ਰਹੇ ਹਨ ਇਹਨਾਂ ਨੂੰ ਗੁਰੂ ਸਹਿਬ ਕਦੇ ਮਾਫ ਨਹੀ ਕਰਨਾਂ ਇਹ ਪਾਪ ਇਹਨਾਂ ਦੇ ਬੱਚੇਆਂ ਉਪਰ ਪੈਣਾਂ ਓ ਜੇ ਸਿੱਖਾਂ ਦੇ ਹੋ ਤਾਂ ਪਿਛੇ ਮੁੜ ਕੌਮ ਦਾ ਸਾਥ ਦਿਵੋ ਨਾਂ ਕਿ ਗਦਾਂਰਾਂ ਦਾ

    • @jandsahibkhushinder9885
      @jandsahibkhushinder9885 4 года назад

      ਫਿਰ ਕਾਂਗਰਸ ਦਾ ਸਾਥ ਦੇਣ ਜਿਸ ਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਸੀ।।

  • @ManjitSingh-eh6ym
    @ManjitSingh-eh6ym 4 года назад +14

    Akallis have also been misusing government machinery like this .
    Akallis and Captain are two sides of same coin

  • @kamaljeet5055
    @kamaljeet5055 4 года назад +4

    Ssp ghuggu nath ganjay da thoko Manja

  • @JatinderSingh-gv9od
    @JatinderSingh-gv9od 4 года назад +7

    ਭਰਾਭੋ.ਭੈਣੋ.ਕਾਗਰਸ.ਕਾਲੀ.ਛੱਡੋ.ੲਿਨੀ.ਖਾਲਿਅਾ.ਪੰਜਾਬ.ਨੂ.ੲਿੰਕ.ਮੁਕਾ.ਅਾਮ.ਅਾਦ.ਮਿ.ਪਾਰਟੀ.ਨੂ.ਜਰੂ.ਦੳੁ

    • @Invinciblemani
      @Invinciblemani 4 года назад

      Aha dakhe ch aap da hi c h.s.foolka do saal a k n khdya kde shkl b n dkhai bnya 5 saal li c 2 saal bad hi shd gya 😂😂😂

  • @Bhupindersingh-yy5re
    @Bhupindersingh-yy5re 2 года назад

    Good.Job🙏🏻🙏🏻🙏🏻🙏🏻🙏🏻

  • @balkarbarkandi1569
    @balkarbarkandi1569 4 года назад +13

    Chitta smaglar.zindabad

  • @taarisarpanch3455
    @taarisarpanch3455 4 года назад +4

    Jo tuci kita o phul gy aj thnu dhaka disn lg gya...guru sahib di beadbi kiti c tuci os time te gy ni tuci police kol

  • @sarbjitgill1299
    @sarbjitgill1299 4 года назад +1

    ੲਹਿ Punjab ਪੁਲਸ ਵਿਚ ਵੀ ਬਾਈਆ ਪਰਤੀ ਕਰ ਦਿੱਤਾ ਹੈ

  • @lakhvindersingh8987
    @lakhvindersingh8987 2 года назад

    Good ji

  • @ManjitSingh-do2kl
    @ManjitSingh-do2kl 4 года назад +5

    ਇਹ ੳਹੀ ਲੋਕ ਆ ਜ਼ਿਹਨਾਂ ਨੇ ਗੁਰੂ ਸਾਹਿਬ ਦੀ ਬੇਅਦਬੀ ਕੀਤੀ ਆ ਇਹਨਾ ਨੂੰ ਕੋਈ ਵੋਟਾਂ ਨਾਂ ਪਾਉਣਾ

  • @amandhiman2343
    @amandhiman2343 4 года назад +1

    Aap zindawad

  • @rajanvirk8212
    @rajanvirk8212 4 года назад +2

    Hun Punjab vich gunda Raj ho gea h ...koi kanun nhi sab kuj khatm ....

  • @JaspalSingh-gi3jd
    @JaspalSingh-gi3jd 3 месяца назад

    डी जी पी साहब पंजाब पुलिस का क्या बन गया है।

  • @avcheema3402
    @avcheema3402 4 года назад +1

    Eh aa jatt

  • @BaldevSingh-vw1rq
    @BaldevSingh-vw1rq 3 месяца назад

    Majithia te nsa lagni chiydi aa police station te attack kita hai bhai amritpal ne ajnala police station te attack vi nahi kita tan vi nsa lake dabrugarh jail band kita law sare vaste ekk hai

  • @BaljinderSingh-vp2fj
    @BaljinderSingh-vp2fj 2 года назад

    White powder da delers and ajant jindabad

  • @NirmalSingh-qj9wm
    @NirmalSingh-qj9wm 4 года назад +6

    SAD Zindabad

  • @harvindersehgal4913
    @harvindersehgal4913 4 года назад +5

    Aayali G is aa Great Parson👍👍👍

  • @harjindersingh1270
    @harjindersingh1270 4 года назад +25

    ਅਕਾਲੀ ਕੀ ਕਰਦੇ ਰਹੇ ਲਗਦਾ ਚੇਤਾ ਭੁੱਲ ਗਿਆ

  • @JaspalSingh-gi3jd
    @JaspalSingh-gi3jd 3 месяца назад

    पंजाब पुलिस हाईजैक हो चुकी है।

  • @harbhajandogra9449
    @harbhajandogra9449 2 года назад

    A

  • @harpalsharma6658
    @harpalsharma6658 3 года назад

    Ygy

  • @rtweb2770
    @rtweb2770 4 года назад +22

    IELTS Kro te Canada jao. Gal khatam

    • @gaganbenipal2343
      @gaganbenipal2343 4 года назад

      Y bhagat singh aina pdea likhea c oh v baher chalea janda .. osnu maffi mangan lai keha c oh mafi mang lainda te osnu chad ditta jande te oh bhaj janda ... 😂😂😂😂😂.. ganea te tu c ser bnde o asli ser o ta dat k mukabla kro

    • @gaganbenipal2343
      @gaganbenipal2343 4 года назад

      Y bhagat singh v padea likhea c osnu v England chalea jana chahida c odo😂😂

    • @gaganbenipal2343
      @gaganbenipal2343 4 года назад

      😂😂

    • @VishalSharma-kf9ob
      @VishalSharma-kf9ob 4 года назад

      Hahaha

  • @golugolu8881
    @golugolu8881 4 года назад +5

    ਆਪ ਕਿਹੜਾ ਇਨਾ ਦਸ ਸਾਲ ਘੱਟ ਕਰੀਆ ਜਦੋ ਕਾਂਗਰਸ ਰੋਂਦੀ ਸੀ ।

  • @SandeepSingh-lf5qm
    @SandeepSingh-lf5qm 4 года назад +2

    Majithia saab us di te pagg ruli aa what about you guys what have you done with shri guru garanth saab. In bagarri.

  • @GaganKumar-my5vn
    @GaganKumar-my5vn 4 года назад

    SAD zindabad

  • @GuruwaliFarm
    @GuruwaliFarm 4 года назад

    Wah ji wah Majithia saab great o tusi

  • @chandigarhtravel3677
    @chandigarhtravel3677 4 года назад +16

    ਸਾਰੇ ਲੋਕਾਂ ਦਾ ਜਮੀਰ ਮਰ ਗਿਆ ਹੈ ਜਿਹੜੇ ਇਹਨਾਂ ਦਾ ਸਾਥ ਦੇ ਰਿਹੇ ਨੇ ਕਿਉਂ ਕਿ ਇਹ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਨੇ ਗਾਰ ਹੈ

    • @ramanchahal1516
      @ramanchahal1516 4 года назад +3

      Sada loka da ty odo da jmeer mrya jdo dy 84 dy baad v congrs jit gy punjab cho

    • @baljinderdhapali1746
      @baljinderdhapali1746 4 года назад

      Akali Cong sab rale hoe aa ,koi bhi thik nahi ???

    • @gurkamalsingh9877
      @gurkamalsingh9877 4 года назад +1

      Mtlb jehde saade pind de bnde najayaz chke ja rhe ne ohnu di Zindagi khrab hon daiye.... Je kuch sahi kr rhe ne ta saath na daiye

    • @hardeephapey9287
      @hardeephapey9287 4 года назад

      ਇਹ ਕੁੱਤੇ ਲੀਡਰਾਂ ਨੂੰ ਤਾਂ ਸਗੋਂ ਵੋਟਾਂ ਚ ਸਬਕ ਸਿਖਾਉਣ ਦਾ ਵਧੀਆ ਮੌਕਾ ਸੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਵੀ ਦਾ ਲੇਕਿਨ ਇਹ ਦੱਲੇ ਲੋਕ ਇਹਨਾਂ ਕੁੱਤੇ ਲੀਡਰਾਂ ਦੀ favor ਚ ਫਿਰਦੇ ਨੇ ਇਹ ਸਾਰੇ ਟੁਕੜਬੋਜ ਕੁੱਤੇ ਨੇ.ਪੱਗਾ ਤੇ ਦਾਹੜੀਆਂ ਰੱਖੀਆਂ ਨੇ ਸ਼ਰਮ ਨਹੀਂ ਆਉਂਦੀ ਇਹਨਾਂ ਕੁੱਤਿਆਂ ਨੂੰ.

    • @jatinderbirsingh191
      @jatinderbirsingh191 4 года назад

      Gurkamal Singh b

  • @GurcharanSingh-ie8jd
    @GurcharanSingh-ie8jd 2 месяца назад

    ਸਟੰਟ ਰਲ

  • @parmindersingh2006
    @parmindersingh2006 4 года назад +1

    ਜੱਬਲ ਲੋਕ....

  • @JasvirSingh-nf7ge
    @JasvirSingh-nf7ge 3 месяца назад

    Aam party ne Punjab de halat kharab kr dite

  • @kamleshkaur2919
    @kamleshkaur2919 2 месяца назад

    Shiromani AkaliDal jindabadh ji

  • @RANJEETSINGH-nu3cv
    @RANJEETSINGH-nu3cv 4 года назад +3

    Good maajitha manpreet eyali,cheema sahib

  • @jashanpreet9021
    @jashanpreet9021 2 года назад

    ਡਾਗ ਫੇਰੋ ਇਹਨਾਂ ਤੇ ਸਮਗਲਰਰਾ ਦੀ ਪਾਰਟੀ ਆ ਇਹ

  • @kamleshkaur2919
    @kamleshkaur2919 2 месяца назад

    Panjab Sarcar murdabadh ji

  • @RajKumar-yf8zc
    @RajKumar-yf8zc 4 года назад +3

    Drama
    Je vota Na hundia ta kise ne b sar ni laini c

  • @vipanpuri5073
    @vipanpuri5073 4 года назад

    This is 21st century if any one complate should be on lineno one allowed to come near the police station waste poilce time india government should make that systems in futher please thank you

  • @amarjitsingh-rs4xr
    @amarjitsingh-rs4xr 4 года назад

    Shame on u SSP SSP SSP

  • @satnamsingj215
    @satnamsingj215 2 года назад

    Op op op op op

  • @JaspalSingh-gi3jd
    @JaspalSingh-gi3jd 3 месяца назад

    इसको भी डिब्रूगढ़ देखना है।

  • @gurindersidhu1625
    @gurindersidhu1625 3 года назад

    Bhut sharm di gal punjab da mahoul na kharab na karo

  • @grdcspatto4431
    @grdcspatto4431 3 месяца назад

    Majithiya sirre da leader a

  • @BaldevSinghSyan
    @BaldevSinghSyan 2 месяца назад +1

    ਹੁਣ ਕਹਿਦੋ ਝਾੜੂ ਵਾਲਿਆ ਨੇ ਕਰਵਾਇਆ

  • @GaganKumar-my5vn
    @GaganKumar-my5vn 4 года назад

    Manpreet singh zindabad

  • @bhuchomandi944
    @bhuchomandi944 2 года назад

    ਲਲਰਲ

  • @gagansandhu8798
    @gagansandhu8798 3 года назад

    ਚੀਮੇ ਨੂੰ ਪੁੱਠਾ ਪਾ ਕੇ ਪਟਾ ਫੇਰੇ ssp

  • @ManjitSingh-eh6ym
    @ManjitSingh-eh6ym 4 года назад

    SSP shamed

  • @ronaldocristano7872
    @ronaldocristano7872 4 года назад +1

    Chita jindabaad

  • @sonurza64
    @sonurza64 4 года назад

    veer.ji.a.c.m..sada.esne.janata.nu
    apni.jagir.samaj.rakha.a.

  • @bindibai191
    @bindibai191 2 года назад

    ਆ ਬਣਾਈਊ ਯਗਾ ਬਣਾਈਊ ਬਾਈ 🤣

  • @lovepreetsandhu8889
    @lovepreetsandhu8889 4 года назад

    Sahi gal aa police BHT Dhaka krdi eai zira city de village ch jdo sarpanchi da election hoya c Udo 354 ipc de parche BHT hoye c ja 379,380 ipc de ja sc ,St act de Congress BHT Dhaka krdi

  • @harrygill8635
    @harrygill8635 4 года назад

    Akalidal zindabad mjithiya ji

  • @samejitsingh2380
    @samejitsingh2380 4 года назад

    Akali dal zindabaad

  • @satindersingh2379
    @satindersingh2379 4 года назад

    22g eh s s p sir bhot changa ne g

  • @samanpreetsingh5560
    @samanpreetsingh5560 4 года назад

    Majithea Saab zindabad

  • @Preetjassar
    @Preetjassar 4 года назад +1

    Wadia hogea ehna akalia naal .

  • @Rubalpannu123
    @Rubalpannu123 4 года назад +1

    Sab matlab lai turre firde

  • @Satnam.singhpress
    @Satnam.singhpress 3 года назад

    Other Bikram Drama in punjab !
    After
    Sidhu, khaira and bainses ...
    Saale chors captain and Badals are one
    It's Drama...

  • @babbumaanmusic6695
    @babbumaanmusic6695 4 года назад

    Vdia gall a mohre hoya majhitia sabbb

  • @baljitgill6890
    @baljitgill6890 4 года назад +4

    Sab drama

  • @amitsood7820
    @amitsood7820 4 года назад +5

    Jado akali sarkar se odo ehi kam.tusi karde sw hun dar rahe ho jida da karo gaye oda da fall.milda

  • @gurbaxsingh1096
    @gurbaxsingh1096 4 года назад

    C ok

  • @gurpreetguri7176
    @gurpreetguri7176 4 года назад +1

    ਇਹ ਸਾਰੇ ਡਰਾਮੇ ਨੇ

  • @sukhapunjabi1369
    @sukhapunjabi1369 2 года назад

    Ssp ne bhout wadea kita lal pin nal likhea hun paka jau jaill

  • @kuldeeptele6749
    @kuldeeptele6749 3 года назад

    lmb ..

  • @amriks4194
    @amriks4194 3 года назад

    Akali dal jindabad

  • @surindersingh7905
    @surindersingh7905 3 года назад

    Be adabi kithe gayee

  • @bikkarsingh9714
    @bikkarsingh9714 2 года назад

    ਇਹਨਾਂ ਗਦਾਰਾਂ ਦੇ ਛਿੱਤਰ ਪਰੇਡ ਕਰ ਦਿਓ ਸਾਲਿਆਂ ਨੂੰ ਸ਼ਰਮ ਨਹੀਂ ਆਉਂਦੀ

  • @pindijatt
    @pindijatt 4 года назад

    bdea expose kita congressia de gundagarde nu,police pta nae kdo sudro te kdo western countries vangu india ch bhi police honesty nal km krna start kru

  • @RanjitSingh-hl2fo
    @RanjitSingh-hl2fo 4 года назад +1

    Eh police wale tan mare bande nu dabende hun takde bande nu dekh ke bolti band ho gandi hain

  • @gillsaab4554
    @gillsaab4554 4 года назад

    SSP ta khud captain da banda lagda a
    Captain Raj khatam
    Pug ta Hun lavegi

  • @harvindersehgal4913
    @harvindersehgal4913 4 года назад

    Lokka nal dhakka karan waliya nal.aaj dhkkka ho geya

  • @GurwinderSingh-dl6we
    @GurwinderSingh-dl6we 4 года назад +1

    Akail FUDU 👞👞👞👞🐕

  • @kumarmahey4781
    @kumarmahey4781 4 года назад

    zindawad akali captan ne aaisi taisi de diti punjab di

  • @varindergrewal5113
    @varindergrewal5113 4 года назад

    Congress pehla ve ehda kardi rehi,baki states congress nu muh nahi laundia,sade punjab wale adia chak chak congress nu vote paunde ne jihne 84 ch sikha da kina ghan kita.pehla sade darbar sahib di library jo smaan leke ge ne oh modo.

  • @ManjitSingh-eh6ym
    @ManjitSingh-eh6ym 4 года назад

    Majithia is close relative of Captain

  • @VishalSharma-kf9ob
    @VishalSharma-kf9ob 4 года назад +1

    Majithia aap 900 chuhaa khaa k hun democracy diyan gallaaan karda. Saala

  • @kamaljeet5055
    @kamaljeet5055 4 года назад

    Ssp Cong da laia. Bechara bhola bhala gay bania

  • @babbumaanmusic6695
    @babbumaanmusic6695 4 года назад

    Bhut glt gal a congrass lyii

  • @hardeepkaur3549
    @hardeepkaur3549 4 года назад

    ਜਿੰਦਬਾਦ

  • @GurpreetSingh-cr9ow
    @GurpreetSingh-cr9ow 4 года назад

    Sharam Karo tse kha g Punjab lut kh kha ga akali congress

  • @sukha9440
    @sukha9440 4 года назад +1

    Good job bikram sir👍👍👍👍👍